1930
ਦਿੱਖ
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1900 ਦਾ ਦਹਾਕਾ 1910 ਦਾ ਦਹਾਕਾ 1920 ਦਾ ਦਹਾਕਾ – 1930 ਦਾ ਦਹਾਕਾ – 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ |
ਸਾਲ: | 1927 1928 1929 – 1930 – 1931 1932 1933 |
1930 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 26 ਫ਼ਰਵਰੀ –ਅਮਰੀਕਾ ਦੇ ਮੈਨਹਟਨ 'ਚ ਪਹਿਲਾ ਰੇਡ ਅਤੇ ਗ੍ਰੀਨ ਆਵਾਜਾਈ ਸਿਗਨਲ ਸਥਾਪਤ ਕੀਤਾ ਗਿਆ।
- 8 ਮਾਰਚ – ਬ੍ਰਿਟਿਸ਼ ਭਾਰਤ ਵਿੱਚ ਸਿਵਲ ਨਾਫ਼ਰਮਾਨੀ ਅੰਦੋਲਨ ਸ਼ੁਰੂ ਹੋਈ।
- 3 ਜੂਨ – ਭਾਰਤੀ ਰਾਜਨੇਤਾ ਤੇ ਵਿਦੇਸ਼ ਮੰਤਰੀ ਜਾਰਜ ਫਰਨਾਡੇਜ਼ ਦਾ ਜਨਮ ਹੋਇਆ।
- 2 ਨਵੰਬਰ – ਹੇਲੀ ਸਿਲਾਸੀ ਇਥੋਪੀਆ ਦਾ ਬਾਦਸ਼ਾਹ ਬਣਿਆ।
ਜਨਮ
[ਸੋਧੋ]ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |