ਸਮੱਗਰੀ 'ਤੇ ਜਾਓ

ਰੋਨ-ਆਲਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੋਨ-ਆਲਪ
Rhône-Alpes
Flag of ਰੋਨ-ਆਲਪOfficial logo of ਰੋਨ-ਆਲਪ
ਦੇਸ਼ ਫ਼ਰਾਂਸ
ਪ੍ਰੀਫੈਕਟੀਲਿਓਂ
ਵਿਭਾਗ
8
  • ਐਂ
  • ਆਰਦੈਸ਼
  • ਦਰੋਮ
  • ਈਸੈਰ
  • ਲੋਆਰ
  • ਰੋਨ
  • ਸਾਵੋਆ
  • ਉਤਲਾ ਸਾਵੋਆ
ਸਰਕਾਰ
 • ਮੁਖੀਯ਼ਾਂ-ਯ਼ਾਕ ਕੀਰਾਨ (ਸਮਾਜਵਾਦੀ ਪਾਰਟੀ)
ਖੇਤਰ
 • ਕੁੱਲ43,698 km2 (16,872 sq mi)
ਆਬਾਦੀ
 (1-1-2010)
 • ਕੁੱਲ62,18,444
 • ਘਣਤਾ140/km2 (370/sq mi)
ਸਮਾਂ ਖੇਤਰਯੂਟੀਸੀ+1 (CET)
 • ਗਰਮੀਆਂ (ਡੀਐਸਟੀ)ਯੂਟੀਸੀ+2 (CEST)
NUTS ਖੇਤਰFR7
ਵੈੱਬਸਾਈਟrhonealpes.fr

ਰੋਨ-ਆਲਪ (ਫ਼ਰਾਂਸੀਸੀ ਉਚਾਰਨ: [ron.alp] ( ਸੁਣੋ); ਆਰਪੀਤਾਈ: Rôno-Arpes; ਓਕਸੀਤਾਈ: Lua error in package.lua at line 80: module 'Module:Lang/data/iana scripts' not found.) ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ ਜੋ ਦੱਖਣ ਵੱਲ ਦੇਸ਼ ਦੀ ਪੂਰਬੀ ਸਰਹੱਦ ਉੱਤੇ ਸਥਿੱਤ ਹੈ। ਇਸ ਦਾ ਨਾਂ ਰੋਨ ਦਰਿਆ ਅਤੇ ਆਲਪ ਪਹਾੜਾਂ ਮਗਰੋਂ ਪਿਆ ਹੈ। ਇਸ ਦੀ ਰਾਜਧਾਨੀ ਲਿਓਂ, ਪੈਰਿਸ ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ। ਇਸ ਦੀ ਅਰਥਚਾਰਾ ਯੂਰਪੀ ਸੰਘ ਦੇ ਖੇਤਰਾਂ ਵਿੱਚੋਂ ਛੇਵੇਂ ਸਥਾਨ ਉੱਤੇ ਹੈ।

ਹਵਾਲੇ

[ਸੋਧੋ]