ਮਿਰਜ਼ਾ ਤੁਰਸਨਜ਼ਾਦਾ
ਮਿਰਜ਼ਾ ਤੁਰਸਨਜ਼ਾਦਾ تورسونزاده | |
---|---|
ਜਨਮ | 2 ਮਈ 1911 |
ਮੌਤ | Error: Need valid death date (first date): year, month, day |
ਰਾਸ਼ਟਰੀਅਤਾ | ਤਾਜ਼ਿਕ |
ਪੇਸ਼ਾ | ਕਵੀ |
ਮਿਰਜ਼ਾ ਤੁਰਸਨਜ਼ਾਦਾ (Lua error in package.lua at line 80: module 'Module:Lang/data/iana scripts' not found.) (ਤਾਜਿਕ: Lua error in package.lua at line 80: module 'Module:Lang/data/iana scripts' not found., (02 ਮਈ 1911 — 24 ਸਤੰਬਰ 1977) - ਮਹੱਤਵਪੂਰਨ ਤਾਜਿਕ ਕਵੀ ਅਤੇ ਇੱਕ ਪ੍ਰਮੁੱਖ ਰਾਜਨੀਤਕ ਹਸਤੀ ਸੀ। ਅੱਜ ਉਹ ਤਾਜਿਕਸਤਾਨ ਦੇ ਕੌਮੀ ਨਾਇਕ ਦੇ ਪੱਧਰ ਤੱਕ ਉੱਠ ਗਿਆ ਹੈ। ਤੁਰਸਨਜ਼ਾਦਾ ਦਾ ਚਿਹਰਾ ਇੱਕ ਤਾਜਿਕਸਤਾਨੀ ਨੋਟ ਦੇ ਸਾਹਮਣੇ ਪਾਸੇ ਛਪਿਆ ਹੁੰਦਾ ਹੈ। ਤੁਰਸਨਜ਼ਾਦਾ ਸ਼ਹਿਰ ਦਾ ਨਾਮ ਉਸ ਦੇ ਸਨਮਾਨ 'ਚ ਰੱਖਿਆ ਗਿਆ ਹੈ। ਉਹ ਸਟਾਲਿਨ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।
ਜ਼ਿੰਦਗੀ
[ਸੋਧੋ]ਮਿਰਜ਼ਾ ਤੁਰਸਨਜ਼ਾਦਾ ਦਾ ਜਨਮ ਪਿੰਡ ਹਿੱਸਾਰ, ਜ਼ਿਲ੍ਹਾ ਕਰਾਤਾਗ (ਹੁਣ ਤਾਜਿਕਸਤਾਨ ਦਾ ਤੁਰਸਨਜ਼ਾਦਾ ਰੀਜਨ) ਵਿੱਚ 19 ਅਪਰੈਲ (ਨਵਾਂ ਕਲੰਡਰ 2 ਮਈ) 1911 ਨੂੰ ਹੋਇਆ।[1] ਉਹ ਇੱਕ ਪ੍ਰਮੁੱਖ ਸਿਆਸਤਦਾਨ ਅਤੇ ਜਨਤਕ ਹਸਤੀ, ਸੋਵੀਅਤ ਸੰਘ ਦੀ ਸੁਪਰੀਮ ਸੋਵੀਅਤ ਦਾ ਮੈਂਬਰ, ਸੋਵੀਅਤ ਅਮਨ ਕਮੇਟੀ ਦਾ ਮੈਂਬਰ, ਤਾਜਿਕਸਤਾਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਮੈਂਬਰ, ਏਸ਼ੀਆਈ ਅਤੇ ਅਫ਼ਰੀਕੀ ਯਕਜਹਿਤੀ ਲਈ ਸੋਵੀਅਤ ਕਮੇਟੀ ਦਾ ਚੇਅਰਮੈਨ ਸੀ।
ਇਨਾਮ
[ਸੋਧੋ]- 1960 - ਲੈਨਿਨ ਇਨਾਮ ਰੂਸ
- 1967 - ਹੀਰੋ ਆਫ਼ ਸੋਸ਼ਲਿਸਟ ਲੇਬਰ ਰੂਸ
- 1967 - ਨਹਿਰੂ ਇਨਾਮ ਭਾਰਤ
- 1971 ਲੈਨਿਨ ਕੋਮਸੋਮੋਲ ਇਨਾਮ ਤਾਜਕਿਸਤਾਨ ਲਈ ਰੂਸ
- 1974 - ਤੁਲਾਈ ਤਮਗ਼ਾ ਸੋਵੀਅਤ ਅਮਨ ਕਮੇਟੀ ਰੂਸ
- ਅਕਤੂਬਰ ਇਨਕਲਾਬ ਇਨਾਮ ਰੂਸ
- 2001 - ਕੌਮੀ ਹੀਰੋ ਫਰਮਾ:Country data ਤਾਜਿਕਸਤਾਨ
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2015-07-17.
{{cite web}}
: Unknown parameter|dead-url=
ignored (|url-status=
suggested) (help)