ਸਮੱਗਰੀ 'ਤੇ ਜਾਓ

ਜ਼ੀਟਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜ਼ੀਟਾ (ਵੱਡਾ: Ζ, ਛੋਟਾ: ζ; ਯੂਨਾਨੀ:ζήτα ; ਕਲਾਸੀਕਲ ਯੂਨਾਨੀ: [ˈdzɛːta] or [ˈzdɛːta] zḗta, ; ਆਧੁਨਿਕ ਯੂਨਾਨੀ: [ˈzita] zíta) ਯੂਨਾਨੀ ਵਰਣਮਾਲਾ ਦਾ ਛੇਵਾਂ ਅੱਖਰ ਹੈ।